ਸੂਹੀ ਸਵੇਰ ਉੱਤੇ ਫੇਸਬੁੱਕ ਨੇ ਲਾਈ ਰੋਕ
ਦੋਸਤੋ‘ ਫੇਸਬੁੱਕ‘ ਵੱਲੋਂ ਹਰਮਨ ਪਿਆਰੀ ਤੇ ਲੋਕ-ਪੱਖੀ ਵੈੱਬਸਾਈਟ‘ ਸੂਹੀ ਸਵੇਰ ਡਾੱਟ ਆੱਰਗ‘ ਦੀਆਂ ਪੋਸਟਾਂ ‘ਤੇ ਰੋਕ ਲਾ ਦਿੱਤੀ ਹੈ। ਹੁਣ ਕੋਈ ਵੀ ‘ਸੂਹੀ ਸਵੇਰ‘ ਦੀ ਪੋਸਟ ਫੇਸਬੁੱਕ ‘ਤੇ ਪੋਸਟ ਨਹੀਂ ਹੋ ਰਹੀ ਨਾ ਹੀ ਪੁਰਾਣਾ ਮੈਟਰ ਦਿੱਖ ਰਿਹਾ ਹੈ। 21 ਮਾਰਚ ਨੂੰ ਜਦੋਂ ਗੁਰਪ੍ਰੀਤ ਸਿੰਘ ਦਾ ਲੇਖ ‘ਮੋਦੀ ਸਰਕਾਰ ਦਾ ਦਬਦਬਾ ਹੁਣ ਪਰਵਾਸੀ ਭਾਰਤੀ ਮੀਡੀਆ ‘ਤੇ ਵੀ ਦਿਖਣ ਲੱਗਾ‘ ਪੋਸਟ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਫੇਸਬੁੱਕ ਨੇ ਇਸ ਲੇਖ ‘ਤੇ ਰੋਕ ਲਾ ਦਿੱਤੀ ਫੇਰ ਇਹੀ ਰੋਕ ਤਮਾਮ ਲਿਖਤਾਂ ਅਤੇ ਪੁਰਾਣੀਆਂ ਲਿਖਤਾਂ 'ਤੇ ਵੀ ਲੱਗ ਗਈ । ਫੇਸਬੁੱਕ ਇਸਦਾ ਕਾਰਨ ‘ਸੂਹੀ ਸਵੇਰ‘ ਵੱਲੋਂ ਉਸਦੇ ( ਫੇਸਬੁੱਕ ਦੇ )ਕਮਿਊਨਿਟੀ ਮਾਨਕਾਂ ਨੂੰ ਤੋੜਨ ਦਾ ਦੱਸ ਰਿਹਾ ਹੈ । ਪਰ ਅਦਾਰੇ ਨੇ ਫੇਸਬੁੱਕ ਨੂੰ ਲਿਖੀ ਚਿੱਠੀ‘ ਚ ਸਾਫ਼ ਲਿਖਿਆ ਹੈ ਕਿ ਅਸੀਂ ਉਸਦੇ ਕਿਸੇ ਨਿਯਮ ਨੂੰ ਨਹੀਂ ਤੋੜਿਆ ਬਲਕਿ ਹਰ ਸਮਾਜਿਕ ਸਰੋਕਾਰਾਂ ਦੇ ਮਸਲੇ ‘ਤੇ ਸੰਵਾਦ ਰਚਾਉਣਾ ਸਾਡਾ ਉਦੇਸ਼ ਹੈ ।

No comments:
Post a Comment