ਹਿਮਾਂਸ਼ੂ ਕੁਮਾਰ ਦੀ ਫੇਸਬੁੱਕ ਤੋਂ-
ਛੱਤੀਸਗੜ• ਦੇ ਦਾਂਤੇਵਾੜਾ ਜ਼ਿਲ•ੇ ਦੇ ਗਮਪੁਰਾ ਪਿੰਡ ਦੀ ਚੌਦਾਂ ਸਾਲਾਂ ਦੀ ਬੱਚੀ ਦੇ ਨਾਲ ਪੁਲਸ ਦੇ ਜਵਾਨਾਂ ਵੱਲੋਂ ਬਲਾਤਕਾਰ ਕੀਤਾ ਗਿਆ। ਜਦੋਂ ਉਸਦੇ ਰਿਸ਼ਤੇਦਾਰ ਇੱਕ ਨੌਜਵਾਨ ਨੇ ਇਸਦਾ ਵਿਰੋਧ ਕੀਤਾ ਤਾਂ ਪੁਲਸ ਦੇ ਜਵਾਨਾਂ ਨੇ ਉਸ ਅਤੇ ਉਸਦਾ ਵਿਰੋਧ ਕਰਨ ਵਾਲੇ ਨੌਜੁਆਨ ਨੂੰ ਨੂੰ ਗੋਲੀਆਂ ਨਾਲ ਉਡਾ ਦਿੱਤਾ। ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਸਾਡੇ ਜਵਾਨਾਂ ਨੇ ਬੇਮਿਸਾਲ ਬਹਾਦਰੀ ਦਾ ਪ੍ਰਮਾਣ ਦਿੰਦੇ ਹੋਏ ਦੋ ਨਕਸਲਵਾਦੀਆਂ ਨੂੰ ਢੇਰ ਕਰ ਦਿੱਤਾ। ਪਿੰਡ ਵਾਸੀਆਂ ਨੇ ਵਿਰੋਧ ਵਜੋਂ ਲਾਸ਼ਾਂ ਦਾ ਅੰਤਿਮ ਸਸਕਾਰ ਕਰਨ ਤੋਂ ਜੁਆਬ ਦੇ ਦਿੱਤਾ। ਮਾਰੇ ਗਏ ਨੌਜਵਾਨ ਦਾ ਭਾਈ ਸੋਨੀ ਸੋਰੀ ਨੂੰ ਮਿਲਣ ਆ ਰਿਹਾ ਸੀ, ਤਾਂ ਪੁਲਸ ਨੇ ਉਸ ਨੂੰ ਫੜ ਕੇ ਜੇਲ• ਵਿੱਚ ਬੰਦ ਕਰ ਦਿੱਤਾ। ਪਿੰਡ ਵਾਸੀਆਂ ਨੇ ਸੋਨੀ ਸੋਰੀ ਨੂੰ ਪਿੰਡ ਬੁਲਾਇਆ। ਪਿੰਡ ਵਾਲਿਆਂ ਨੇ ਸੋਨੀ ਸੋਰੀ ਨੂੰ ਦੋਵੇਂ ਲਾਸ਼ਾਂ ਵਿਖਾਈਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਮਾਰੇ ਗਏ ਦੋਵਾਂ ਦੀਆਂ ਲਾਸ਼ਾਂ ਦੀਆਂ ਅੱਖਾਂ ਅਤੇ ਕਿਡਨੀਆਂ ਕੱਢੀਆਂ ਹੋਈਆਂ ਸਨ। ਸੋਨੀ ਸੋਰੀ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਇਸ 'ਤੇ ਸਰਕਾਰ ਨੇ ਜਾਂਚ ਕਰਨ ਦੀ ਥਾਂ ਪੁਲਸ ਦੇ ਇੱਕ ਦਲ ਨੂੰ ਲਾਸ਼ਾਂ ਨੂੰ ਨਸ਼ਟ ਕਰਨ ਲਈ ਭੇਜ ਦਿੱਤਾ। ਪੁਲਸ ਫੋਰਸ ਨੇ ਪਿੰਡ ਵਿੱਚ ਜਾ ਕੇ ਬਜ਼ੁਰਗ ਆਦਿਵਾਸੀ ਔਰਤਾਂ ਨੂੰ ਬੁਰੀ ਤਰ•ਾਂ ਕੁੱਟਿਆ ਮਾਰਿਆ। ਉਹਨਾਂ ਦੀਆਂ ਫੋਟੋਆਂ ਦੇਖ ਕੇ ਪਤਾ ਲੱਗਦਾ ਹੈ ਕਿ ਉਹਨਾਂ ਦੇ ਪਿੰਡਿਆਂ 'ਤੇ ਪੁਲਸੀ ਪਟਿਆਂ ਦੇ ਨੀਲ ਪਏ ਹੋਏ ਸਨ।

No comments:
Post a Comment