Saturday, 4 March 2017

ਪਾਠਕ ਸਾਥੀਆਂ ਨੂੰ ਅਪੀਲ

ਨੋਟ- ਸੁਰਖ਼ ਰੇਖਾ ਦੇ ਅਨੇਕਾਂ ਪਾਠਕਾਂ ਦੇ ਪਿਛਲੇ ਕਾਫੀ ਅਰਸੇ ਤੋਂ ਚੰਦੇ ਬਾਕਾਇਆ ਰਹਿੰਦੇ ਆ ਰਹੇ ਹਨ, ਅਦਾਰਾ ਸੁਰਖ਼ ਰੇਖਾ ਇਹਨਾਂ ਸਾਰੇ ਪਾਠਕ ਸਾਥੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਨਵੇਂ ਸਾਲ ਦੇ ਚੰਦਿਆਂ ਮੁਤਾਬਕ ਆਪਣੇ ਬਕਾਏ ਜਮ•ਾਂ ਕਰਵਾ ਕੇ ਆਪਣੇ ਹਿੱਸੇ ਦੀ ਜੁੰਮੇਵਾਰੀ ਅਦਾ ਕਰਨ।

No comments:

Post a Comment