Saturday, 4 March 2017

ਸ਼ੋਕ ਮਤਾ

ਸ਼ੋਕ ਮਤਾ
—ਐਫ.ਸੀ.ਆਈ. ਮੁਲਾਜ਼ਮ ਅਤੇ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ, ਸਾਬਕਾ ਪੰਜਾਬ ਸਟੂਡੈਂਟਸ ਯੂਨੀਅਨ ਕਾਰਕੁੰਨ ਅਤੇ ਸਮਾਜਿਕ ਸਰੋਕਾਰਾਂ ਨੂੰ ਪ੍ਰਣਾਈ, ਜਾਣੀ-ਪਛਾਣੀ ਸਖਸ਼ੀਅਤ ਸ੍ਰੀ ਚੰਦਰਮੁਨੀ ਭਾਰਦਵਾਜ ਦੀ ਬੇਵਕਤੀ ਮੌਤ 'ਤੇ ਅਦਾਰਾ ਸੁਰਖ਼ ਰੇਖਾ ਦੁੱਖ ਦਾ ਪ੍ਰਗਟਾਵਾ ਕਰਦਾ ਹੋਇਆ ਦੁਖੀ ਪਰਿਵਾਰ ਦੇ ਗ਼ਮ ਵਿੱਚ ਸ਼ਰੀਕ ਹੁੰਦਾ ਹੈ। 
—ਰੰਗਕਰਮੀ ਅਤੇ ਸਮਾਜਿਕ ਕਾਰਕੁੰਨ ਮੱਖਣ ਕ੍ਰਾਂਤੀ ਦੀ ਇੱਕ ਸੜਕ ਹਾਦਸੇ ਵਿੱਚ ਹੋਈ ਅਣਹੋਣੀ ਮੌਤ 'ਤੇ ਅਦਾਰਾ ਸੁਰਖ਼ ਰੇਖਾ ਦੁੱਖ ਦਾ ਇਜ਼ਹਾਰ ਕਰਦਾ ਹੈ ਅਤੇ ਇਸ ਦੁੱਖ ਦੀ ਘੜੀ ਪਰਿਵਾਰ ਦੇ ਸ਼ੋਕ ਵਿੱਚ ਸ਼ਾਮਲ ਹੁੰਦਾ ਹੈ। 

No comments:

Post a Comment