Thursday, 6 July 2017

ਕਿਸਾਨ ਸੰਘਰਸ਼ ਕਮੇਟੀ ਪੰਜਾਬ

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਮਜੀਠਾ ਧਰਨਾ
ਕਿਸਾਨ ਸੰਘਰਸ਼ ਕਮੇਟੀ ਪੰਜਾਬ (ਸਤਨਾਮ ਪੰਨੂੰਵੱਲੋਂ ਸਥਾਨਕ ਅਤੇ ਜ਼ਿਲ ਪੱਧਰੀ ਬਿਜਲੀ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਸੇਧ ਵਿੱਚ ਮਜੀਠਾ ਵਿਖੇ ਧਰਨਾ ਲਾਇਆ ਗਿਆਜੋ ਪੰਜ ਦਿਨ ਚੱਲਿਆ ਵਿਸ਼ਾਲ ਕਿਸਾਨਾਂ ਅਤੇ ਔਰਤਾਂ ਦੀ ਵਿਸ਼ੇਸ਼ ਸ਼ਮੂਲੀਅਤ ਵਾਲੇ ਧਰਨੇ ਦਾ ਦੂਸਰੇ ਦਿਨ ਅੰਮ੍ਰਿਤਸਰ-ਡੇਰਾ ਬਾਬ ਨਾਨਕ ਰੇਲ ਲਾਈਨ 'ਤੇ 5 ਘੰਟੇ ਜਾਮ ਲਾਇਆ ਗਿਆ ਜਿਸ ਵਿੱਚ ਐਸ.ਐਸ.ਪੀਅੰਮ੍ਰਿਤਸਰ ਅਤੇ ਚੀਫ ਬਾਰਡਰ ਜ਼ੋਨ ਪਾਵਰਕਾਮ ਨੇ  ਕੇ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਅਤੇ ਸਥਾਨਕ ਮੰਗਾਂ ਜਿਵੇਂ ਪੰਧੇਰ ਕਲਾਂ ਦਾ ਟਰਾਂਸਫਾਰਮਰ ਜੋ ਸੜ ਗਿਆ ਸੀ, 14 ਦਿਨ ਬਾਅਦ ਬਦਲਣ ਅਤੇ ਜੇ.ਪਾਵਰਕਾਮ ਵੱਲੋਂ ਨਵੇਂ ਕੁਨੈਕਸ਼ਨਾਂ ਲਈ ਸਮਾਨ ਸਿੱਧਾ ਕਿਸਾਨ ਨੂੰ ਨਾ ਪਹੁੰਚਾ ਕੇ ਨਿੱਜੀ ਠੇਕੇਦਾਰ ਕੋਲ ਪਹੁੰਚਾਉਣ (ਜਿਵੇਂ ਗੁਰਮੀਤ ਸਿੰਘ ਵੀਰਮਅਮਰਜੀਤ ਭੰਗਵਾਂ ਅਤੇ ਗੁਰਦੀਪ ਸਿੰਘ ਵੀਰਮ ਆਦਿ ਦੇ ਮਾਮਲਿਆਂ ਵਿੱਚ ਹੋਇਆਦੀ ਇਨਕੁਆਰੀ ਕਰਵਾ ਕੇ ਕਾਰਵਾਈ ਕਰਨ ਤੇ ਪੇਸ਼ ਕੀਤੀਆਂ 88 ਸ਼ਿਕਾਇਤਾਂ ਵਿੱਚੋਂ 70 ਫੀਸਦੀ ਦਾ ਹੱਲ ਕਰਨ ਦਾ ਐਲਾਨ ਕੀਤਾ ਗਿਆ ਅਤੇ ਮੀਟਿੰਗਾਂ ਦਾ ਦੌਰ ਫਿਰ ਚੱਲਿਆ 
ਧਰਨੇ/ਮੋਰਚੇ ਦੀਆਂ ਪ੍ਰਾਪਤੀਆਂ  —ਧਰਨੇ ਦੇ ਪੰਜਵੇਂ ਦਿਨ ਬਾਰਡਰ ਜ਼ੋਨ ਦੀ ਚੀਫ ਨੇ ਮਜ਼ਦੂਰਾਂ-ਕਿਸਾਨਾਂ ਦੀ ਸਟੇਜ 'ਤੇ  ਕੇ ਐਲਾਨ ਕੀਤਾ ਕਿ ਨਵੇਂ ਕੁਨੈਕਸ਼ਨਾਂ ਲਈ ਪੂਰਾ ਸਮਾਨ ਸਬੰਧਤ ਕਿਸਾਨਾਂ ਤੱਕ ਸਿੱਧਾ ਸਰਕਾਰੀ ਗੱਡੀ 'ਤੇ ਪਹੁੰਚਾਇਆ ਜਾਵੇਗਾ ਅਤੇ ਕਿਸਾਨ ਆਪਣੀ ਮਰਜ਼ੀ ਨਾਲ ਕਿਸੇ ਤੋਂ ਵੀ ਕੇਸ ਕਰਵਾ ਸਕਣਗੇ ਸੜੇ ਟਰਾਂਸਫਾਰਮਰ 24 ਘੰਟੇ ਦੇ ਵਿੱਚ ਬਦਲੇ ਜਾਣਗੇਬੇਨਿਯਮੀਆਂ ਕਰਨ ਵਾਲੇ ਅਧਿਕਾਰੀਆਂ ਖਿਲਾਫ ਨਿਰਪੱਖ ਜਾਂਚ ਕਰਵਾ ਕੇ ਕਾਰਵਾਈ ਕਾਤੀ ਜਾਵੇਗੀ (ਧਰਨੇ ਦੇ ਦਬਾਅ ਤਹਿਤ ਤੁਰੰਤ ਸਮਾਨ ਦੇ ਕੇ ਕੰਮ ਚਾਲੂ ਕੀਤਾ ਗਿਆਐਸ.ਸੀਅੰਮ੍ਰਿਤਸਰਤਰਨਤਾਰਨਫਿਰੋਜ਼ਪੁਰਕਪੂਰਥਲਾ ਅਤੇ ਗੁਰਦਾਸਪੁਰ ਨਾਲ ਮੀਟਿੰਗਾਂ ਤਹਿ ਕੀਤੀਆਂ ਗਈਆਂ ਜਿਹਨਾਂ ਕਿਸਾਨਾਂ ਨੇ 11 ਜਨਵਰੀ ਤੋਂ ਬਾਅਦ ਰੁਪਏ ਭਰੇ ਸਨ ਅਤੇ ਜਿਹਨਾਂ ਨੂੰ ਡਿਮਾਂਡ ਨੋਟਿਸ ਭੇਜੇ ਹਨਉਹਨਾਂ ਨੂੰ 15 ਜੂਨ ਤੋਂ ਬਾਅਦ ਖੇਤੀ ਮੋਟਰ ਕੁਨੈਕਸ਼ਨ ਜਾਰੀ ਕਰ ਦਿੱਤੇ ਜਾਣਗੇਪਰ ਅਜੇ ਤੱਕ ਨਹੀਂ ਹੋਏ ਯਾਦ ਰਹੇ ਮੋਰਚੇ ਦੇ ਦਬਾਅ ਕਾਰਨ 11 ਜਨਵਰੀ ਤੱਕ ਨੋਟੀਫਿਕੇਸ਼ਨ ਜਾਰੀ ਹੋਏ ਜਿਹੜੇ ਪਹਿਲਾਂ 5 ਜਨਵਰੀ ਤੱਕ ਹੋਣੇ ਸਨ ਉਦੋਂ ਇਹ ਕਹਿ ਕੇ ਬੰਦ ਕੀਤੇ ਸਨ ਕਿ ਚੋਣ ਜਾਬਤਾ ਲੱਗ ਗਿਆ ਹੈ 
ਵੀ.ਡੀ.ਐਸਸਕੀਮ ਤਹਿਤ ਲੋਡ ਭਰਨ ਲਈ ਬੇਲੋੜੀਆਂ ਸ਼ਰਤਾਂ ਜਿਵੇਂ ਆਧਾਰ ਕਾਰਡ ਸ਼ਨਾਖਤੀ ਕਾਰਡ ਆਦਿ ਦੀਆਂ ਸ਼ਰਤਾਂ ਖਤਮ ਕਰਨ (ਕਿਉਂਕਿ ਕਈ ਕੁਨੈਕਸ਼ਨ ਵਾਲੇ ਮਰ ਚੁੱਕੇ ਹਨ ਅਤੇ ਮੋਟਰਾਂ ਵਾਰਿਸਾਂ ਵੱਲੋਂ ਚਲਾਈਆਂ ਜਾਂਦੀਆਂ ਹਨਬਾਰੇ ਮੰਨਿਆ ਗਿਆ ਕਿ ਕੋਈ ਸਬੂਤ ਨਹੀਂ ਮੰਗਿਆ ਜਾਵੇਗਾ (ਅਜੇ ਇਸਦਾ ਸਰਕੂਲਰ ਜਾਰੀ ਨਹੀਂ ਕੀਤਾ ਗਿਆ) ਮੁੱਖ ਮੰਤਰੀ ਨੇ ਪਹਿਲਾਂ ਮੰਨ ਲਿਆ ਸੀ ਕਿ ਕਿਸਾਨ ਇੱਕ ਏਕੜ ਦੀ ਬਜਾਏ 3 ਏਕੜ ਤੱਕ ਆਪਣਾ ਕੁਨੈਕਸ਼ਨ ਸ਼ਿਫਟ ਕਰ ਸਕੇਗਾ ਅਧਿਕਾਰੀਆਂ ਨੇ ਮੀਟਿੰਗ ਵਿੱਚ ਮੰਨ ਲਿਆ ਪਰ ਅਜੇ ਸਰਕੂਲਰ ਜਾਰੀ ਨਹੀਂ ਹੋਇਆ ਡੇਰੇ-ਢਾਣੀਆਂ ਦਾ 24 ਘੰਟੇ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਇਸ ਧਰਨੇ ਦੀ ਸਮਾਪਤੀ 'ਤੇ ਕਿਸਾਨਾਂ ਨੇ ਵਿਸ਼ਾਲ ਜੇਤੂ ਰੈਲੀ ਕੀਤੀ 

No comments:

Post a Comment