ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
1. ਨਿਰਮਲ ਸਿੰਘ ਜਹਾਂਗੀਰ
ਪੋਤਰੇ ਦੇ ਜਨਮ ਦਿਨ 'ਤੇ 1000
2. ਡਾ. ਅਸ਼ੋਕ ਭਾਰਤੀ 1000
3. ਨਿਰਮਲ ਕੇ.ਐਨ. 2200
4. ਇੱਕ ਸ਼ੁਭਚਿੰਤਕ 8000
5. ਸੁਖਦੇਵ ਸਿੰਘ 500
6. ਇੱਕ ਪਾਠਕ 7000
7. ਜਗਜੀਤ ਸਿੰਘ ਭੁਟਾਲ ਵੱਲੋਂ ਆਪਣੀ ਬੇਟੀ
ਕਿਰਨਜੋਤ ਦੇ ਅਮਨਦੀਪ ਸਪੁੱਤਰ ਗੁਰਜੀਤ
ਸ਼ਰਮਾ ਲੌਂਗੋਵਾਲ ਨਾਲ ਸ਼ਾਦੀ ਦੀ ਖੁਸ਼ੀ 'ਚ 1000
8. ਨਾਮਦੇਵ ਸਿੰਘ ਭੁਟਾਲ ਵੱਲੋਂ ਆਪਣੇ ਬੇਟੇ
ਮਨਪ੍ਰੀਤ ਸਿੰਘ ਮੱਲ ਦੀ ਬਲਜੀਤ ਕੌਰ
ਵਿਰਕ ਨਾਲ ਵਿਆਹ ਦੀ ਖੁਸ਼ੀ 'ਚ 1000
9. ਬਲਰਾਜ ਸ਼ਰਮਾ ਸੰਗਤਪੁਰਾ, ਸਪੁੱਤਰੀ
ਡਾ. ਪੂਨਮ ਸ਼ਰਮਾ ਦੇ ਵਿਆਹ ਦੀ ਖੁਸ਼ੀ 'ਚ 1000
10.ਹੰਸ ਰਾਜ ਖਨੌਰੀ ਅਤੇ ਪਰਿਵਾਰ ਵੱਲੋਂ
ਪੋਤੇ ਦੇ ਜਨਮ ਲੈਣ ਦੀ ਖੁਸ਼ੀ 'ਚ 4000
11.ਸ਼ਵਿੰਦਰਪਾਲ ਫਤਿਹਗੜ੍ਹ ਚੂੜੀਆਂ 500
12.ਕੁਲਦੀਪ ਸਿੰਘ 500
13.ਅਮਰੀਕ ਸਿੰਘ 300
14.ਬਖਸ਼ੀ ਰਾਮ ਉਗੀ 1000
15.ਗੁਰਦਾਵਰ ਚੰਦ 2500
16.ਦਿਓਲ 1000
17.ਹਰਮਿੰਦਰ ਸਿੰਘ 2100
18.ਸੁਖਵਿੰਦਰ ਸਿੰਘ ਕਨੇਡਾ 5000
19.ਸੁਖਦੇਵ ਸਿੰਘ ਬਿਲਗਾ ਆਪਣੇ ਬੇਟੇ ਦੇ
ਵਿਆਹ ਮੌਕੇ 2200
20.ਹਰਦੀਪ ਸਿੰਘ 5000
21.ਮਲਕੀਤ ਸਿੰਘ 600
22.ਬੰਤਾ ਸਿੰਘ ਘੁਡਾਣੀ (ਪਟਿਆਲਾ) 500
23.ਵਿਧੂ ਸ਼ੇਖਰ ਭਾਰਦਵਾਜ 20000 24.ਇੱਕ ਪਾਠਕ 5000
25.ਅਮਰਜੀਤ 250
26.ਉਜਾਗਰ ਸਿੰਘ 200
27.ਹਾਕਮ ਸਿੰਘ 10000
28.ਗੁਰਚਰਨ ਸਿੰਘ 100
29.ਸ਼ਿੰਦਰ 100
30.ਦਰਸ਼ਨ ਸਿੰਘ 200
31.ਹਰਕਮਲ ਸਿੰਘ ਕਨੇਡਾ 1000
32.ਗੁਰਦੀਪ ਸਿੰਘ 7000
33.ਨਿਰਮਲ ਸਿੰਘ 100
34.ਭੁਪਿੰਦਰ ਕੌਰ ਦੱਧਾਹੂਰ,
ਸ਼ਹੀਦਾਂ ਦੀ ਬਰਸੀ ਮੌਕੇ 500
35.ਪ੍ਰਕਾਸ਼ 100
36.ਇੱਕ ਪਾਠਕ 650
37.ਨਰਿੰਦਰਪਾਲ 500
38.ਗੁਰਦਿਆਲ ਸਿੰਘ ਢੋਟ 2000
39.ਗੁਰਦੀਪ ਸਿੰਘ 150
40.ਗੁਰਮੇਲ ਸਿੰਘ ਭੁਟਾਲ 5000
ਪਾਠਕ ਸਾਥੀਓ, ਸਾਡੇ ਵੱਲੋਂ ਪਰਚੇ ਨੂੰ ਸਹਾਇਤਾ ਲਈ ਕੀਤੀ ਅਪੀਲ ਨੂੰ ਤੁਹਾਡੇ ਵੱਲੋਂ ਜਿਹੋ ਜਿਹਾ ਜੋਸ਼ੋ-ਖਰੋਸ਼ ਵਾਲਾ ਹੁੰਗਾਰਾ ਦਿੱਤਾ ਗਿਆ ਹੈ, ਅਸੀਂ ਇਸ ਲਈ ਸਭਨਾਂ ਪਾਠਕ ਸਾਥੀਆਂ ਦੇ ਸ਼ੁਕਰਗੁਜ਼ਾਰ ਹਾਂ। ਤੁਹਾਡੇ ਲਲਕਾਰਵੇਂ ਹੁੰਗਾਰੇ ਨੇ ਪਰਚੇ ਨੂੰ ਬਲ ਬਖਸ਼ਿਆ ਹੈ ਤੇ ਇਸਨੂੰ ਰਵਾਨਗੀ ਮੁਹੱਈਆ ਕਰਨ ਵਿੱਚ ਬਹੁਤ ਹੀ ਅਹਿਮ ਰੋਲ ਨਿਭਾਇਆ ਹੈ।
ਪਿਆਰੇ ਪਾਠਕੋ ਉਪਰੋਕਤ ਤੋਂ ਇਲਾਵਾ ਅਸੀਂ ਪਰਚੇ ਨੂੰ ਆਉਣ ਵਾਲੀ ਕਿਸੇ ਵੀ ਦਿੱਕਤ, ਸਮੱਸਿਆ ਅਤੇ ਕਠਨਾਈ ਮੌਕੇ ਤੁਹਾਡੇ ਵੱਲੋਂ ਕੀਤੀ ਪੇਸ਼ਗੀ ਯਕੀਨਦਹਾਨੀ ਲਈ ਵੀ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ। ਕਿਸੇ ਵੀ ਔਕੜ ਵਿੱਚ ਸਾਡੇ ਅੰਗ-ਸੰਗ ਆ ਖੜ੍ਹਨ ਲਈ ਤੁਹਾਡੇ ਵੱਲੋਂ ਮਾਰੇ ਇਸ ਲਲਕਾਰੇ ਨੇ ਸਾਡੀ ਹੌਸਲਾ-ਅਫਜਾਈ ਕੀਤੀ ਹੈ।
ਸਾਥੀਓ, ਤੁਹਾਡਾ ਇਹ ਠੋਕਵਾਂ ਹੁੰਗਾਰਾ ਸਾਡੀ ਇਸ ਨਿਹਚਾ ਦੀ ਪੁਸ਼ਟੀ ਕਰਦਾ ਹੈ ਕਿ ਸਹੀ ਸਮਝਾਂ-ਪਹੁੰਚਾਂ ਹੀ, ਆਖਰ ਪਰਚੇ ਦੀ ਹੋਣੀ ਨੂੰ ਤਹਿ ਕਰਦੀਆਂ ਹਨ। ਜੇ ਪਰਚੇ ਪੱਲੇ ਸਹੀ ਸਮਝਾਂ-ਪਹੁੰਚਾਂ ਦਾ ਪੂਰ ਹੈ, ਤਾਂ ਇਹ ਲਾਜ਼ਮੀ ਹੀ ਦੇਰ-ਸਵੇਰ ਪਾਠਕਾਂ ਦੇ ਦਿਲਾਂ ਵਿੱਚ ਥਾਂ ਬਣਾਉਣੀ ਸ਼ੁਰੂ ਕਰ ਦਿੰਦਾ ਹੈ ਅਤੇ ਪਾਠਕ ਮੋੜਵੇਂ ਰੂਪ ਵਿੱਚ ਪਰਿਵਾਰ ਦਾ ਸ਼ਿੰਗਾਰ ਬਣਨਾ ਸ਼ੁਰੂ ਕਰ ਦਿੰਦੇ ਹਨ। ਇਹ ਦੁਵੱਲਾ ਅਮਲ ਸ਼ੁਰੂ ਹੋਇਆ ਹੈ ਅਤੇ ਇਹ ਅਮਲ ਰਵਾਨਗੀ ਫੜੂਗਾ ਅਤੇ ਹਰ ਹਾਲਤ ਵਿੱਚ ਅੱਗੇ ਵਧੂਗਾ। ਇਹ ਸਾਡਾ ਯਕੀਨ ਹੈ। -ਅਦਾਰਾ ਸੁਰਖ਼ ਰੇਖਾ

No comments:
Post a Comment