Showing posts with label ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ. Show all posts
Showing posts with label ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ. Show all posts

Sunday, 29 October 2017

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
1. ਲਲਿਤ ਕੁਮਾਰ ਕਾਦੀਆਂ ਤੋਂ  200
2. ਸਰਦੂਲ ਸਿੰਘ ਚੀਮਾ ਖੁੱਡੀ 500
3. ਲਖਵਿੰਦਰ ਸਿੰਘ ਬਿਠਬਾਂ  500
4. ਵਿਨੋਦ ਸ਼ਾਇਰ 500
5. ਲਲਿਤ ਕੁਮਾਰ ਨਾਹਰ 200
6. ਕਾਮਰੇਡ ਕਰਮ ਸਿੰਘ 100
7.ਰਘੂ ਸ਼ਰਮਾ ਆਸਟਰੇਲੀਆ 5000
8.ਸੁਰਜੀਤ ਸਿੰਘ 500
9.ਇੱਕ ਸ਼ੁਭਚਿੰਤਕ 11500
10.ਬਖਸ਼ੀ ਰਾਮ ਅਤੇ ਵੀਨਾ ਉੱਗੀ ਵੱਲੋਂ
  ਆਪਣੇ ਘਰ ਪੋਤਰੀ ਦੇ ਜਨਮ ਲੈਣ ਦੀ ਖੁਸ਼ੀ 'ਚ  500
11.  ਮਰਹੂਮ ਦੇਵ ਰਾਜ ਕੌਸ਼ਲ,
  ਡਾ. ਦਰਸ਼ਨ ਕੌਸ਼ਲ ਅਤੇ ਮਾਤਾ
  ਸ਼ਵਿਤਰੀ ਦੇਵੀ ਦੀ ਯਾਦ 'ਚ
  ਪ੍ਰਵੀਨ ਖੋਖਰ ਵੱਲੋਂ 1000
12.ਪ੍ਰੋ. ਅਮਨਦੀਪ ਅਤੇ ਕਿਰਨਜੋਤ ਵੱਲੋਂ
   ਆਪਣੇ ਘਰ ਸਪੁੱਤਰ ਆਉਣ ਦੀ ਖੁਸ਼ੀ 'ਚ 1000
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ।)

Saturday, 29 April 2017

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
1. ਮਲਕੀਤ ਸਿੰਘ 4400
2. ਭਾਣਜੇ ਰਿਤਵਾਨ ਦੇ ਜਨਮ ਤੇ 2000
3. ਕੁਲਦੀਪ ਸਿੰਘ ਭਿੱਟੇਵੱਡ ਚੀਮਾ  1000
4. ਇੱਕ ਪਾਠਕ 1000
5. ਇੱਕ ਪਾਠਕ 500
6. ਇੱਕ ਪਾਠਕ 2500
7. ਇੱਕ ਪਾਠਕ 300
8. ਸੋਢੀ 2000
9. ਹਰਵਿੰਦਰ ਸਿੰਘ
   (ਭਤੀਜਾ ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ)  500
10. ਕੇਸਰ ਸਿੰਘ
    (ਭਤੀਜਾ ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ)  500
11. ਲਵਪ੍ਰੀਤ ਸਿੰਘ
    (ਪੋਤਰਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ)  200
12. ਇੱਕ ਪਾਠਕ 1000
13. ਨਿਰਮਲ ਸਿੰਘ 1000
14. ਇੱਕ ਪਾਠਕ 2000
15. ਇਲਾਕਾ ਫਗਵਾੜਾ ਤੋਂ ਕੁੱਝ ਪਾਠਕ 500
16. ਸ੍ਰੀ ਵਿਧੂ ਸ਼ੇਖਰ ਭਾਰਦਵਾਜ ਵੱਲੋਂ ਆਪਣੇ ਵੱਡੇ ਭਰਾ
     ਸ੍ਰੀ ਚੰਦਰਮੁਨੀ ਦੇ ਸ਼ਰਧਾਂਜਲੀ ਸਮਾਗਮ ਮੌਕੇ 1000
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ।)

Saturday, 4 March 2017

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
1. ਪਰਮਜੀਤ 10000
2. ਇੱਕ ਹਮਦਰਦ 2000
3. ਹੰਸ ਰਾਜ ਖਨੌਰੀ 1000
4. ਐਫ.ਸੀ.ਆਈ. 1000
5. ਗੁਰਪ੍ਰੀਤ ਸਿੰਘ ਯੂ.ਐਸ.ਏ. 5000
6. ਜਸਵਿੰਦਰ 300
7. ਉਜਾਗਰ ਸਿੰਘ 100
8. ਭੁਪਿੰਦਰ ਕੌਰ ਸਪੁੱਤਰੀ ਸ਼ਹੀਦ ਪਿਆਰਾ ਸਿੰਘ ਦੱਧਾਹੂਰ 500
9. ਇੱਕ ਹਮਦਰਦ 1600
10. ਇੱਕ ਪਾਠਕ 500
11. ਭਾਗ ਸਿੰਘ, 
    ਭਰਾ ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 200
12. ਪ੍ਰਗਟ ਸਿੰਘ 
    (ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ) 500
13. ਸੁਰਜੀਤ ਸਿੰਘ 500
14. ਸਵਿੰਦਰਪਾਲ ਸਿੰਘ ਫਤਿਹਗੜ• ਚੂੜੀਆਂ, 
    ਆਪਣੇ ਪੁੱਤਰ ਦੇ ਵਿਆਹ ਮੌਕੇ 1000
15. ਦਲਜੀਤ ਸਿੰਘ 500
16. ਨਿਰਮਲ ਸਿੰਘ 2000
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਥੀਆਂ ਦਾ
ਤਹਿ ਦਿਲੋਂ ਧੰਨਵਾਦ ਕਰਦਾ ਹੈ।)

Thursday, 27 October 2016

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
-ਅਜੀਤ ਸਿੰਘ ਸੰਧੂ ਇੰਗਲੈਂਡ 4350
-ਜਸਵੀਰ ਰਾਣਾ ਰਾਏਪੁਰ ਡੱਬਾ (ਇੰਗਲੈਂਡ) 4000
-ਪ੍ਰੋ. ਮੇਘ ਰਾਜ ਦੇ ਸ਼ਰਧਾਂਜਲੀ ਸਮਾਗਮ 'ਤੇ ਪਰਿਵਾਰ ਵੱਲੋਂ 1100
-ਵਿਧੂ ਸ਼ੇਖਰ ਭਾਰਦਵਾਜ ਵੱਲੋਂ ਆਪਣੀ ਰਿਟਾਇਰਮੈਂਟ ਮੌਕੇ 10000
-ਭਜਨ ਰੰਗੀਆਂ ਆਪਣੀ ਲੜਕੀ ਦੇ ਵਿਆਹ ਦੀ ਖੁਸ਼ੀ 'ਚ  500
-ਹਰਦੀਪ  2000
-ਨਿਰਮਲ 2000
-ਸੁਖਦੇਵ 500
-ਅਮਰਜੀਤ ਗੁਣਾਚੌਰ 50
-ਪ੍ਰੇਮ ਦਾਸ ਕਾਹਨੂੰਵਾਨ ਗੁਰਦਾਸਪੁਰ 200
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਸਾਥੀਆਂ ਦਾ
ਤਹਿ ਦਿਲੋਂ ਧੰਨਵਾਦ ਕਰਦਾ ਹੈ।)

Wednesday, 29 June 2016

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ


ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
-ਨਿਸ਼ਾ ਲੋਹੀਆਂ, ਫਗਵਾੜਾ 100
-ਸੁਰਜੀਤ ਸਿੰਘ 500
-ਹਰਜਿੰਦਰ 500
-ਗੁਰਦੀਪ ਸਿੰਘ ਦਿੱਤੂਪੁਰ  5000
-ਵਿਜੈ ਕੁਮਾਰ ਕਾਦੀਆਂ ਐਸ.ਐਸ.ਏ. ਭਿੱਟੇਵਿੰਡ 500
-ਪਵਨ ਕੁਮਾਰ ਰਾਜੂ ਦਾ ਸ਼ੁਸਮਾ ਨਾਲ ਵਿਆਹ ਦੀ ਖੁਸ਼ੀ 'ਚ  1000
-ਮਾ. ਗੁਰਚਰਨ ਸਿੰਘ ਫਤਿਹਗੜ• ਚੂੜੀਆਂ 1000
-ਮਾ. ਰਾਮ ਕੁਮਾਰ ਭਦੌੜ, ਆਪਣੀ ਰਿਟਾਇਰਮੈਂਟ ਮੌਕੇ 1000
-ਸ੍ਰੀ ਮਨਧੀਰ ਜੋਸ਼ੀ ਵੱਲੋਂ ਆਪਣੇ ਵਿਛੜੇ ਪਿਤਾ ਸ੍ਰੀ ਘਣਸ਼ਾਮ ਜੋਸ਼ੀ ਦੀ ਯਾਦ 'ਚ 1000
-ਸੱਤਪਾਲ ਕਾਦੀਆਂ ਵੱਲੋਂ ਸ਼ੀਲਾ ਦੰਤੀ ਦੀ ਮੌਤ 'ਤੇ  200
—ਇੱਕ ਪਾਠਕ 500
-ਇੱਕ ਸ਼ੁਭਚਿੰਤਕ 5000
-ਗੁਰਦਾਵਰ ਚੰਦ, ਆਪਣੇ ਭਰਾ ਜਗਦੀਸ਼ ਦੇ ਵਿਆਹ ਦੀ ਖੁਸ਼ੀ 'ਚ 500
-ਇੱਕ ਪਾਠਕ 500
-ਨਿਰਮਲ  500
-ਇੱਕ ਪਾਠਿਕਾ 500
-ਗੁਰਚਰਨ ਸਿੰਘ ਸਪੁੱਤਰ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 200
-ਦਰਸ਼ਨ ਸਿੰਘ ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 200
-ਪ੍ਰਗਟ ਸਿੰਘ ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 200
-ਕੁਲਵੰਤ ਕੌਰ ਭੈਣ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 1000
-ਹਰਮਿੰਦਰ ਸਿੰਘ ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 2000
-ਨਿਰਮਲ ਸਿੰਘ (ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ) ਆਪਣੇ ਬੇਟੇ ਦੇ ਵਿਆਹ ਮੌਕੇ 250
-ਕੁਲਦੀਪ ਸਿੰਘ (ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ) ਆਪਣੀ ਬੇਟੀ ਦੇ ਵਿਆਹ ਮੌਕੇ 250
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ।)
--------------------------------------------------------
ਨੋਟ- ਸ੍ਰੀ ਮਨਧੀਰ ਜੋਸ਼ੀ ਵੱਲੋਂ ਆਪਣੇ ਪਿਤਾ ਜੀ ਸ੍ਰੀ ਘਣਸ਼ਾਮ ਜੋਸ਼ੀ ਦੇ ਪਟਿਆਲਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਸੁਰਖ਼ ਰੇਖਾ ਨੂੰ ਸਹਾਇਤਾ ਭੇਜੀ ਗਈ ਸੀ। ਪਿਛਲੇ ਅੰਕ ਵਿੱਚ ਦਿੱਤੇ ਵੇਰਵਿਆਂ ਵਿੱਚ ਇਸ ਸਹਾਇਤਾ ਨੂੰ ਦਰਜ਼ ਕਰਨ ਪੱਖੋਂ ਉਕਾਈ ਹੋ ਗਈ। ਅਸੀਂ ਇਸ ਉਕਾਈ ਲਈ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਅਤੇ ਖਿਮਾ ਮੰਗਦੇ ਹਾਂ।        —ਅਦਾਰਾ ਸੁਰਖ਼ ਰੇਖਾ

Wednesday, 2 March 2016

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ

ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
1.  ਨਿਰਮਲ ਸਿੰਘ ਜਹਾਂਗੀਰ
    ਪੋਤਰੇ ਦੇ ਜਨਮ ਦਿਨ 'ਤੇ 1000
2.  ਡਾ. ਅਸ਼ੋਕ ਭਾਰਤੀ  1000
3.  ਨਿਰਮਲ ਕੇ.ਐਨ. 2200
4.  ਇੱਕ ਸ਼ੁਭਚਿੰਤਕ 8000
5.  ਸੁਖਦੇਵ ਸਿੰਘ  500
6.  ਇੱਕ ਪਾਠਕ 7000
7.  ਜਗਜੀਤ ਸਿੰਘ ਭੁਟਾਲ ਵੱਲੋਂ ਆਪਣੀ ਬੇਟੀ
   ਕਿਰਨਜੋਤ ਦੇ ਅਮਨਦੀਪ ਸਪੁੱਤਰ ਗੁਰਜੀਤ
   ਸ਼ਰਮਾ ਲੌਂਗੋਵਾਲ ਨਾਲ ਸ਼ਾਦੀ ਦੀ ਖੁਸ਼ੀ 'ਚ 1000
8.  ਨਾਮਦੇਵ ਸਿੰਘ ਭੁਟਾਲ ਵੱਲੋਂ ਆਪਣੇ ਬੇਟੇ
   ਮਨਪ੍ਰੀਤ ਸਿੰਘ ਮੱਲ ਦੀ ਬਲਜੀਤ ਕੌਰ
   ਵਿਰਕ ਨਾਲ ਵਿਆਹ ਦੀ ਖੁਸ਼ੀ 'ਚ 1000
9.  ਬਲਰਾਜ ਸ਼ਰਮਾ ਸੰਗਤਪੁਰਾ,  ਸਪੁੱਤਰੀ
   ਡਾ. ਪੂਨਮ ਸ਼ਰਮਾ ਦੇ ਵਿਆਹ ਦੀ ਖੁਸ਼ੀ 'ਚ 1000
10.ਹੰਸ ਰਾਜ ਖਨੌਰੀ ਅਤੇ ਪਰਿਵਾਰ ਵੱਲੋਂ
   ਪੋਤੇ ਦੇ ਜਨਮ ਲੈਣ ਦੀ ਖੁਸ਼ੀ 'ਚ 4000
11.ਸ਼ਵਿੰਦਰਪਾਲ ਫਤਿਹਗੜ੍ਹ ਚੂੜੀਆਂ 500
12.ਕੁਲਦੀਪ ਸਿੰਘ  500
13.ਅਮਰੀਕ ਸਿੰਘ 300
14.ਬਖਸ਼ੀ ਰਾਮ ਉਗੀ 1000
15.ਗੁਰਦਾਵਰ ਚੰਦ 2500
16.ਦਿਓਲ 1000
17.ਹਰਮਿੰਦਰ ਸਿੰਘ 2100
18.ਸੁਖਵਿੰਦਰ ਸਿੰਘ ਕਨੇਡਾ 5000
19.ਸੁਖਦੇਵ ਸਿੰਘ ਬਿਲਗਾ ਆਪਣੇ ਬੇਟੇ ਦੇ
   ਵਿਆਹ ਮੌਕੇ 2200
20.ਹਰਦੀਪ ਸਿੰਘ  5000
21.ਮਲਕੀਤ ਸਿੰਘ  600
22.ਬੰਤਾ ਸਿੰਘ ਘੁਡਾਣੀ (ਪਟਿਆਲਾ) 500
23.ਵਿਧੂ ਸ਼ੇਖਰ ਭਾਰਦਵਾਜ 20000 24.ਇੱਕ ਪਾਠਕ 5000
25.ਅਮਰਜੀਤ 250
26.ਉਜਾਗਰ ਸਿੰਘ 200
27.ਹਾਕਮ ਸਿੰਘ 10000
28.ਗੁਰਚਰਨ ਸਿੰਘ 100
29.ਸ਼ਿੰਦਰ 100
30.ਦਰਸ਼ਨ ਸਿੰਘ 200
31.ਹਰਕਮਲ ਸਿੰਘ ਕਨੇਡਾ 1000
32.ਗੁਰਦੀਪ ਸਿੰਘ 7000
33.ਨਿਰਮਲ ਸਿੰਘ 100
34.ਭੁਪਿੰਦਰ ਕੌਰ ਦੱਧਾਹੂਰ,
   ਸ਼ਹੀਦਾਂ ਦੀ ਬਰਸੀ ਮੌਕੇ 500
35.ਪ੍ਰਕਾਸ਼ 100
36.ਇੱਕ ਪਾਠਕ 650
37.ਨਰਿੰਦਰਪਾਲ 500
38.ਗੁਰਦਿਆਲ ਸਿੰਘ ਢੋਟ 2000
39.ਗੁਰਦੀਪ ਸਿੰਘ  150
40.ਗੁਰਮੇਲ ਸਿੰਘ ਭੁਟਾਲ 5000
ਪਾਠਕ ਸਾਥੀਓ, ਸਾਡੇ ਵੱਲੋਂ ਪਰਚੇ ਨੂੰ ਸਹਾਇਤਾ ਲਈ ਕੀਤੀ ਅਪੀਲ ਨੂੰ ਤੁਹਾਡੇ ਵੱਲੋਂ ਜਿਹੋ ਜਿਹਾ ਜੋਸ਼ੋ-ਖਰੋਸ਼ ਵਾਲਾ ਹੁੰਗਾਰਾ ਦਿੱਤਾ ਗਿਆ ਹੈ, ਅਸੀਂ ਇਸ ਲਈ ਸਭਨਾਂ ਪਾਠਕ ਸਾਥੀਆਂ ਦੇ ਸ਼ੁਕਰਗੁਜ਼ਾਰ ਹਾਂ। ਤੁਹਾਡੇ ਲਲਕਾਰਵੇਂ ਹੁੰਗਾਰੇ ਨੇ ਪਰਚੇ ਨੂੰ ਬਲ ਬਖਸ਼ਿਆ ਹੈ ਤੇ ਇਸਨੂੰ ਰਵਾਨਗੀ ਮੁਹੱਈਆ ਕਰਨ ਵਿੱਚ ਬਹੁਤ ਹੀ ਅਹਿਮ ਰੋਲ ਨਿਭਾਇਆ ਹੈ।
ਪਿਆਰੇ ਪਾਠਕੋ ਉਪਰੋਕਤ ਤੋਂ ਇਲਾਵਾ ਅਸੀਂ ਪਰਚੇ ਨੂੰ ਆਉਣ ਵਾਲੀ ਕਿਸੇ ਵੀ ਦਿੱਕਤ, ਸਮੱਸਿਆ ਅਤੇ ਕਠਨਾਈ ਮੌਕੇ ਤੁਹਾਡੇ ਵੱਲੋਂ ਕੀਤੀ ਪੇਸ਼ਗੀ ਯਕੀਨਦਹਾਨੀ ਲਈ ਵੀ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ। ਕਿਸੇ ਵੀ ਔਕੜ ਵਿੱਚ ਸਾਡੇ ਅੰਗ-ਸੰਗ ਆ ਖੜ੍ਹਨ ਲਈ ਤੁਹਾਡੇ ਵੱਲੋਂ ਮਾਰੇ ਇਸ ਲਲਕਾਰੇ ਨੇ ਸਾਡੀ ਹੌਸਲਾ-ਅਫਜਾਈ ਕੀਤੀ ਹੈ।
ਸਾਥੀਓ, ਤੁਹਾਡਾ ਇਹ ਠੋਕਵਾਂ ਹੁੰਗਾਰਾ ਸਾਡੀ ਇਸ ਨਿਹਚਾ ਦੀ ਪੁਸ਼ਟੀ ਕਰਦਾ ਹੈ ਕਿ ਸਹੀ ਸਮਝਾਂ-ਪਹੁੰਚਾਂ ਹੀ, ਆਖਰ ਪਰਚੇ ਦੀ ਹੋਣੀ ਨੂੰ ਤਹਿ ਕਰਦੀਆਂ ਹਨ। ਜੇ ਪਰਚੇ ਪੱਲੇ ਸਹੀ ਸਮਝਾਂ-ਪਹੁੰਚਾਂ ਦਾ ਪੂਰ ਹੈ, ਤਾਂ ਇਹ ਲਾਜ਼ਮੀ ਹੀ ਦੇਰ-ਸਵੇਰ ਪਾਠਕਾਂ ਦੇ ਦਿਲਾਂ ਵਿੱਚ ਥਾਂ ਬਣਾਉਣੀ ਸ਼ੁਰੂ ਕਰ ਦਿੰਦਾ ਹੈ ਅਤੇ ਪਾਠਕ ਮੋੜਵੇਂ ਰੂਪ ਵਿੱਚ ਪਰਿਵਾਰ ਦਾ ਸ਼ਿੰਗਾਰ ਬਣਨਾ ਸ਼ੁਰੂ ਕਰ ਦਿੰਦੇ ਹਨ। ਇਹ ਦੁਵੱਲਾ ਅਮਲ ਸ਼ੁਰੂ ਹੋਇਆ ਹੈ ਅਤੇ ਇਹ ਅਮਲ ਰਵਾਨਗੀ ਫੜੂਗਾ ਅਤੇ ਹਰ ਹਾਲਤ ਵਿੱਚ ਅੱਗੇ ਵਧੂਗਾ। ਇਹ ਸਾਡਾ ਯਕੀਨ ਹੈ।          -ਅਦਾਰਾ ਸੁਰਖ਼ ਰੇਖਾ