ਜਨਵਰੀ-ਫਰਵਰੀ 'ਚ ਕਮਿਊਨਿਸਟ ਇਨਕਲਾਬੀ ਨਕਸਲਬਾੜੀ ਲਹਿਰ ਦੇ ਸ਼ਹੀਦ
1. ਸ਼ਹੀਦ ਇਕਬਾਲ ਸਿੰਘ ਉਮਰ 25 ਸਾਲ ਪਿੰਡ ਮੰਗੂਵਾਲ ਜ਼ਿਲ•ਾ ਜਲੰਧਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਨੂੰ ਪਿੰਡ ਖਾਨਖਾਨਾ ਦੇ ਨੇੜੇ ਗੋਲੀ ਮਾਰ ਕੇ ਸ਼ਹੀਦ ਕਰਨ ਉਪਰੰਤ ਪੁਲਸ ਵੱਲੋਂ ਝੂਠੇ ਪੁਲਸ ਮੁਕਾਬਲੇ ਦੀ ਕਹਾਣੀ ਬਣਾ ਕੇ ਪੇਸ਼ ਕੀਤੀ ਗਈ।
2. ਪਿਆਰਾ ਸਿੰਘ ਉਮਰ 32 ਸਾਲ ਪਿੰਡ ਦੱਧਾਹੂਰ ਜ਼ਿਲ•ਾ ਸੰਗਰੂਰ,
3. ਬੇਅੰਤ ਸਿੰਘ ਉਮਰ 21 ਸਾਲ ਪਿੰਡ ਮੂੰਮ ਜ਼ਿਲ•ਾ ਸੰਗਰੂਰ ਅਤੇ
4. ਸ਼ਹੀਦ ਸ਼ਰੀਫ ਮੁਹੰਮਦ ਪਿੰਡ ਕਾਂਝਲਾ, ਉਮਰ 40 ਸਾਲ— ਤਿੰਨਾਂ ਨੂੰ ਜਨਵਰੀ 1972 ਵਿੱਚ ਸ਼ੇਰਪੁਰ ਥਾਣੇ ਦੇ ਇੱਕ ਪਿੰਡ 'ਚੋਂ ਗ੍ਰਿਫਤਾਰ ਕਰਕੇ, ਬੇਤਹਾਸ਼ਾ ਜਬਰ ਢਾਹੁਣ ਉਪਰਕੰਤ ਬਰਨਾਲੇ ਨੇੜੇ ਲਿਜਾ ਕੇ ਗੋਲੀਆਂ ਮਾਰੀਆਂ ਗਈਆਂ।
5 ਨਛੱਤਰ ਸਿੰਘ ਉਮਰ 20 ਸਾਲ ਪਿੰਡ ਰਾਏਪੁਰ ਜ਼ਿਲ•ਾ ਬਠਿੰਡਾ ਨੂੰ 1972 ਦੇ ਸ਼ੁਰੂ ਵਿੱਚ ਬਠਿੰਡਾ ਸ਼ਹਿਰ ਵਿੱਚੋਂ ਇੱਕ ਪ੍ਰੋਫੈਸਰ ਦੇ ਘਰੋਂ ਗ੍ਰਿਫਤਾਰ ਕਰਨ ਤੋਂ ਬਾਅਦ ਘੋਰ ਤਸੀਹੇ ਦੇ ਕੇ ਸ਼ਹੀਦ ਕਰਨ ਉਪਰੰਤ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ।
6. ਇਨਕਲਾਬੀ ਹਰਬੰਸ ਸਿੰਘ ਦੇ ਪਿਤਾ ਪਿੰਡ ਸੰਘੇੜਾ ਜ਼ਿਲ•ਾ ਸੰਗਰੂਰ ਨੂੰ 1972 ਦੇ ਸ਼ੁਰੂ ਵਿੱਚ ਘਰੋਂ ਫੜ ਕੇ ਤਸੀਹੇ ਦੇ ਕੇ ਸ਼ਹੀਦ ਕਰਨ ਉਪਰੰਤ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ।
7. ਅਵਤਾਰ ਸਿੰਘ ਉਮਰ 21 ਸਾਲ ਪਿੰਡ ਫਰੀਦਪੁਰ ਜ਼ਿਲ•ਾ ਸੰਗਰੂਰ ਨੂੰ 1972 ਵਿੱਚ ਪਿੰਡ ਘਨੌਰੀ ਕਲਾਂ ਤੋਂ ਗ੍ਰਿਫਤਾਰ ਕਰਕੇ ਜਬਰ ਢਾਹ ਕੇ ਸ਼ਹੀਦ ਕਰਨ ਉਪਰੰਤ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ।
8. ਗੁਰਦੇਵ ਸਿੰਘ ਦਰਦੀ ਉਮਰ 24 ਸਾਲ ਪਿੰਡ ਖਿਆਲੀ ਜ਼ਿਲ•ਾ ਸੰਗਰੂਰ ਨੂੰ 1972 ਦੇ ਸ਼ੁਰੂ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਸ਼ਹੀਦ ਕਰਨ ਉਪਰੰਤ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ।
9. ਬਾਲਾ ਸਿੰਘ ਪਿੰਡ ਬਿਲਾਸਪੁਰ ਜ਼ਿਲ•ਾ ਫਰੀਦਕੋਟ ਅਤੇ
1੦. ਰਾਜ ਕਿਸ਼ੋਰ ਉਮਰ 29 ਸਾਲ ਪਿੰਡ ਮਹਿਲ ਕਲਾਂ ਜ਼ਿਲ•ਾ ਸੰਗਰੂਰ ਦੋਵਾਂ ਨੂੰ 1972 ਦੇ ਸ਼ੁਰੂ ਵਿੱਚ ਬਰਨਾਲੇ ਦੇ ਸਿਨੇਮਾ ਘਰ ਤੋਂ ਗ੍ਰਿਫਤਾਰ ਕਰਕੇ ਅੰਨ•ਾ ਤਸ਼ੱਦਦ ਕਰਕੇ ਸ਼ਹੀਦ ਕਰਨ ਉਪਰੰਤ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ।
11. ਸਾਥੀ ਰੌਣਕ ਸਿੰਘ ਚੜੀ, ਜ਼ਿਲ•ਾ ਲੁਧਿਆਣਾ ਨੂੰ ਜਲੰਧਰ ਜੇਲ• ਵਿੱਚੋਂ ਰੋਪੜ ਪੁਲਸ ਨੇ ਰੀਮਾਂਡ ਲੈ ਕੇ ਫਰਵਰੀ ਦੇ ਅਖੀਰ ਵਿੱਚ ਅੰਤਾਂ ਦਾ ਜਬਰ ਢਾਹੁਣ ਤੋਂ ਬਾਅਦ ਸ਼ਹੀਦ ਕਰ ਦਿੱਤਾ।
12. ਟਹਿਲ ਸਿੰਘ ਉਮਰ 21 ਸਾਲ ਪਿੰਡ ਲਹਿਰਾ, ਜ਼ਿਲ•ਾ ਹੁਸ਼ਿਆਰਪੁਰ ਅਤੇ
13. ਅਜੀਤ ਰਾਮ ਉਮਰ 26 ਸਾਲ ਕਸਬਾ ਗੜ•ਸ਼ੰਕਰ ਜ਼ਿਲ•ਾ ਹੁਸ਼ਿਆਰਪੁਰ— ਦੋਵਾਂ ਨੂੰ 19-20 ਫਰਵਰੀ 1971 ਦੀ ਰਾਤ ਨੂੰ ਗੜ•ਸ਼ੰਕਰ ਦੇ ਕਿਸੇ ਪਿੰਡ 'ਚੋਂ ਗ੍ਰਿਫਤਾਰ ਕਰਕੇ, ਵਹਿਸ਼ੀ ਕੁੱਟਮਾਰ ਤੋਂ ਬਾਅਦ ਨਿਆਣਾ ਪੱਤਣ ਕੋਲ ਲਿਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰਨ ਉਪਰੰਤ ਝੂਠੇ ਪੁਲਸ ਮੁਕਾਬਲੇ ਦੀ ਕਹਾਣੀ ਬਣਾਈ।
14. ਤਰਸੇਮ ਲਾਲ ਉਮਰ 26 ਸਾਲ ਪਿੰਡ ਸੌਲੀ ਜ਼ਿਲ•ਾ ਹੁਸ਼ਿਆਰਪੁਰ ਨੂੰ 2 ਫਰਵਰੀ 1976 ਨੂੰ ਗੜ•ਸ਼ੰਕਰ-ਮਾਹਿਲਪੁਰ ਸੜਕ 'ਤੇ ਪਿੰਡ ਬਡੇਸਰੋਂ ਨੇੜੇ, ਦਿਨ-ਦਿਹਾੜੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
15. ਟਹਿਲ ਸਿੰਘ ਪਿੰਡ ਦੱਧਾਹੂਰ ਜ਼ਿਲ•ਾ ਸੰਗਰੂਰ ਨੂੰ 9 ਫਰਵਰੀ 1979 ਨੂੰ ਪੁਲਸ ਨੇ ਗੁੰਡਿਆਂ ਤੋਂ ਕਤਲ ਕਰਵਾ ਕੇ ਲਾਸ਼ ਖੁਰਦ ਬੁਰਦ ਕਰ ਦਿੱਤੀ।
16. ਕਰਤਾਰ ਸਿੰਘ ਛੀਨਾ ਪਿੰਡ ਹਰਸ਼ਾਛੀਨਾ (ਅੰਮ੍ਰਿਤਸਰ) ਨੂੰ 9 ਫਰਵਰੀ 1987 'ਚ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ।
17. ਸ਼ਹੀਦ ਸਾਧੂ ਸਿੰਘ ਤਖਤੂਪੂਰਾ ਜਿਲ•ਾ ਮੋਗਾ 16 ਫਰਵਰੀ 2010 ਨੂੰ ਬਾਦਲ ਸਰਕਾਰ ਦੇ ਗੁੰਡਿਆਂ ਨੇ ਸ਼ਹੀਦ ਕਰ ਦਿੱਤਾ।

No comments:
Post a Comment