ਸੰਘਰਸ਼ ਦੇ ਮੈਦਾਨ 'ਚੋਂ ਉੱਭਰ-ਉਸਰ ਰਿਹਾ
ਦੇਸ਼ਭਗਤ, ਇਨਕਲਾਬੀ-ਅਗਾਂਹਵਧੂ ਸਾਹਿਤ-ਸਭਿਆਚਾਰ
(ਜਦੋਂ ਕੋਈ ਵੀ ਸਮਾਜੀ-ਸਿਆਸੀ ਲਹਿਰ ਲੋਕਾਂ ਨੂੰ ਆਪਣੇ ਕਲਾਵੇਂ ਵਿੱਚ ਲੈ ਲਵੇ ਤਾਂ ਉਸ ਦੇ ਵਿਕਾਸ ਕਰਦੇ ਜਾਣ ਦੇ ਨਾਲ ਨਾਲ ਹੀ ਸਾਹਿਤ-ਸਭਿਆਚਾਰ ਵੀ ਨਵੀਆਂ ਬੁਲੰਦੀਆਂ ਨੂੰ ਛੂਹਣ ਲੱਗਦਾ ਹੈ। ਸੀ.ਏ.ਏ. ਦੇ ਖਿਲਾਫ ਜਿਸ ਤਰ੍ਹਾਂ ਦਾ ਲੋਕ ਉਭਾਰ ਬਣ ਰਿਹਾ ਹੈ, ਇਸ ਵਿੱਚੋਂ ਲੋਕਾਂ ਦੇ ਜਜ਼ਬੇ ਸਿਰਫ ਸਮਾਜੀ-ਸਿਆਸੀ ਸਰੋਕਾਰਾਂ ਤੱਕ ਹੀ ਮਹਿਦੂਦ ਨਹੀਂ ਰਹਿੰਦੇ ਬਲਕਿ ਸਭਿਆਚਾਰ ਦੇ ਖੇਤਰ ਵਿੱਚ ਲਹਿਰਾਂ ਬਣ ਬਣ ਫੁੱਟਣ ਲੱਗ ਪੈਂਦੇ ਹਨ। ਸੰਘਰਸ਼ ਦੀ ਲਗਾਤਾਰਤਾ ਵਿੱਚੋਂ ਨਾ ਸਿਰਫ ਗੀਤ-ਸੰਗੀਤ ਹੀ ਨਵੀਆਂ ਬੁਲੰਦੀਆਂ ਨੂੰ ਛੋਹਣ ਜਾ ਰਿਹਾ ਹੈ ਬਲਕਿ ਚਿਤਰਕਲਾ, ਨਾਟਕ, ਕਹਾਣੀ ਅਤੇ ਵਾਰਤਕ ਵਿੱਚ ਵੀ ਨਵੀਆਂ ਨਵੀਆਂ ਪੇਸ਼ਕਾਰੀਆਂ ਸਾਹਮਣੇ ਆ ਰਹੀਆਂ ਹਨ। ਦੇਸ਼ ਦੇ ''ਸ਼ਾਹੀਨ ਬਾਗਾਂ'' ਵਿੱਚ ਜਿਹੋ ਜਿਹੀ ਕਾਵਿ-ਰਚਨਾ ਲਿਖੀ ਅਤੇ ਗਾਈ ਜਾ ਰਹੀ ਹੈ, ਉਸ ਦੀਆਂ ਕੁੱਝ ਕੁ ਵੰਨਗੀਆਂ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ)
ਤੁਮ ਖਨਿਕ ਹੋ ਮਿਸਤਰੀ ਤੁਮ,
ਹਰ ਹੁਨਰ ਕਾ ਨਾਜ਼ ਹੋ ਤੁਮ,
ਫਿਰ ਛਿੰਦਾ ਹੈ ਇਸ ਹਵਾ ਸੇ,
ਵੋ ਪੁਰਾਨਾ ਸਾਜ਼ ਹੋ ਤੁਮ।
..ਅਬ ਕਤਰ ਦੋ ਬੇੜੀਆਂ ਯੇ
ਹੌਸਲੇ ਫਿਰ ਸਖਤ ਕਰ ਦੋ,
ਦੀਮਕੋਂ ਸੇ ਤੁਮ ਜੋ ਥੇਹਰੇ,
ਧੂਲ ਅਬ ਯੇ ਤਖਤ ਕਰ ਦੋ।
-ਇਕਰਾ ਖਿਲਜੀ
(ਤੁਸੀਂ ਖਾਣਾਂ 'ਚ ਕੰਮ ਕਰਨ ਵਾਲੇ ਹੋ, ਜਾਂ ਕੋਈ ਮਿਸਤਰੀ।
ਹਰ ਹੁਨਰ ਦਾ ਨਾਜ਼ ਤੁਸੀਂ ਹੋ
ਪੌਣਾਂ 'ਚ ਫੇਰ ਇਨਕਲਾਬੀ ਗੂੰਜ
ਉਹੀ ਪੁਰਾਣਾ ਸਾਜ਼ ਤੁਸੀਂ ਹੋ,
ਹੁਣ ਤੋੜ ਦਿਓ ਬੇੜੀਆਂ ਇਹ
ਹੌਸਲੇ ਫੇਰ ਸਖਤ ਕਰ ਦਿਓ
ਤੁਹਾਨੂੰ ਜੋ ਕੀੜੇ ਕਹਿੰਦੇ ਨੇ
ਢੇਰੀ ਉਹ ਤਖਤ ਕਰ ਦਿਓ।)
(ਆਊਟ ਲੁੱਕ, ਫਰਵਰੀ 17, 2020)
ਮੈਂ ਆਦਮ ਔਰ ਹਵਾ ਕੀ ਸੰਤਾਨ,
ਮੇਰਾ ਮਦਰ-ਏ-ਹਿੰਦੋਸਤਾਨ,
ਮੁਹੰਮਦ ਮੇਰਾ ਨਬੀ,
ਅੱਲਾ ਮੇਰਾ ਖੁਦਾ,
ਅੰਬੇਦਕਰ ਮੇਰਾ ਸ਼ਿਖਸ਼ਕ,
ਬੁੱਧ ਮੇਰਾ ਸ਼ੁਰੂ,
ਨਾਨਕ ਮੇਰਾ ਗੁਰੂ,
ਅਮਨ ਮੇਰਾ ਮਜ਼੍ਹਬ,
ਇਸ਼ਕ ਮੇਰਾ ਇਮਾਮ.........
ਮੈਂ ਖੌਫ ਖਾ ਕੇ ਡਰ ਜਾਨੇ ਸੇ,
ਬੇਮੌਤ ਮਾਰੇ ਮਰ ਜਾਨੇ ਸੇ
ਮੈਂ ਇਨਕਾਰ ਕਰਤਾ ਹੂੰ।
ਮੇਰੇ ਹੀ ਮੁਲਕ ਮੇਂ ਮੁਝੇ
ਹੱਕ ਕੀ ਬਜਾਏ ਭੀਖ ਦੀ ਜਾਏ,
ਮੁਝੇ ਕਿਸੀ ਰਜਿਸਟਰ ਮੇਂ
ਕਿਸੀ ਨਾਮ ਕੀ ਤਰ੍ਹਾਂ ਲਿਖ ਦੀਯਾ ਜਾਏ
ਮੇਰੀ ਜਾਨ ਕਾ ਫੈਸਲਾ,
ਸਾਤ ਘੰਟੇ ਕੀ ਏਕ ਸੰਸਦ ਸਤਰ ਸੇ ਹੋ,
ਮੇਰੀ ਪਹਿਚਾਨ ਕਾ ਫੈਸਲਾ
ਕਿਸੀ ਪਹਿਚਾਨ ਪੱਤਰ ਸੇ ਹੋ,
ਮੁਝੇ ਮੰਜੂਰ ਨਹੀਂ।
-ਆਮੀਰ ਅਜ਼ੀਜ਼
(ਉਹੀ ਸਫਾ 36)
ਮੈਂ ਸਜਦਾ ਕਰਨ ਵਾਲਾ ਹੂੰ
ਜਾਂ ਝਟਕਾ ਖਾਣ ਵਾਲਾ ਹੂੰ
ਮੈਂ ਟੋਪੀ ਪਹਿਨ ਕੇ ਫਿਰਤਾ ਹੂੰ
ਜਾਂ ਦਾੜ੍ਹੀ ਉਡਾ ਕੇ ਰਹਿਤਾ ਹੂੰ,
ਮੈਂ ਆਇਤ ਕੌਲ ਸੇ ਪੜ੍ਹਤਾ ਹੂੰ
ਜਾਂ ਫਿਲਮੀ ਗਾਨੇ ਰਮਤਾ ਹੂੰ
ਮੈਂ ਅੱਲਾ ਅੱਲਾ ਕਰਤਾ ਹੂੰ
ਜਾਂ ਸ਼ੇਖੋਂ ਸੇ ਲੜ ਪੜਤਾ ਹੂੰ
ਮੈਂ ਕੈਸਾ ਮੁਸਲਮਾਨ ਹੂੰ ਭਾਈ?
ਮੈਂ ਹਿੰਦੋਸਤਾਨੀ ਮੁਸਲਮਾਨ ਹੂੰ।
-ਹੁਸੈਨ ਹੈਦਰੀ (ਉਹੀ, ਸਫਾ 38)
ਐਸੇ ਦਸਤੂਰ ਕੋ,
ਸੁਭੇ-ਬੇ-ਨੂਰ ਕੋ
ਮੈਂ ਨਹੀਂ ਮਾਨਤਾ,
ਮੈਂ ਨਹੀਂ ਮਾਨਤਾ।
-ਹਬੀਬ ਜਲੀਬ
(ਫਰੰਟ ਲਾਈਨ, ਜਨਵਰੀ 31, 2020)
ਪਾਬੰਦੀ 'ਚੋਂ ਉਪਜਿਆ ਗੀਤ
ਹਾਂ ਮੁਸਲਮਾਨ ਹੂੰ ਮੈਂ
(ਉੱਤਰ ਪ੍ਰਦੇਸ਼ ਦੇ ਅਲਮੋੜਾ ਜ਼ਿਲ੍ਹੇ ਦੀ ਨਵੀਂ ਬਸਤੀ ਨਵਾਬ ਖਾਲਿਦ ਨੇ ਇਹ ਗੀਤ ਉਦੋਂ ਲਿਖਿਆ ਸੀ ਜਦੋਂ ਉਹ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਇੱਕ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ, ਪਰ ਸਰਕਾਰ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ। ਉਸਦੇ ਮਨ ਵਿੱਚ ਦੋ ਦਿਨਾਂ ਦੀ ਉਥਲ-ਪੁਥਲ ਇਸ ਗੀਤ ਰਾਹੀ ਜ਼ਾਹਰ ਹੋਈ। ਇਹ ਗੀਤ ਆਪਣੇ ਘਰ ਬਣਾਏ ਸਟੂਡੀਓ ਵਿੱਚ ਤਿਆਰ ਕੀਤਾ ਗਿਆ। ਇਸ ਨੂੰ ਵਸੀਮ ਨੇ ਗਾਇਆ। ਜਜ਼ਬੇ ਜਦੋਂ ਵਹਿਣ ਬਣ ਤੁਰੇ ਤਾਂ ਅੱਜ ਇਹ ਗੀਤ ਦੇਸ਼ ਦੇ ਕੋਨੇ ਕੋਨੇ ਵਿੱਚ ਗਾਇਆ ਜਾਣ ਲੱਗ ਪਿਆ ਹੈ।)
ਐ ਮੇਰੀ ਖਾਕ-ਏ-ਵਤਨ
ਦੇਖ ਤੇਰੀ ਸ਼ਾਨ ਹੂੰ ਮੈਂ
ਹਾਂ ਮੁਸਲਮਾਨ ਹੂੰ ਮੈਂ
ਤੇਰੀ ਅਜ਼ਮਤ, ਤੇਰੀ ਸਰਹੱਦ ਕਾ
ਨਿਗਾਹਬਾਨ ਹੂੰ ਮੈਂ
ਹਾਂ ਮੁਸਲਮਾਨ ਹੂੰ ਮੈਂ.......
ਹੈ ਮੇਰੀ ਅਰਜ਼ ਵਤਨ,
ਨਾ ਮੈਂ ਇਰਾਨੀ ਹੂੰ,
ਨਾ ਮੈਂ ਬੰਗਾਲੀ ਹੂੰ
ਨਾ ਮੈਂ ਅਫਗਾਨੀ ਹੂੰ
ਤੇਰੀ ਹੀ ਕੋਖ ਸੇ ਜਨਮੀ
ਤੇਰੀ ਸੰਤਾਨ ਹੂੰ ਮੈਂ
ਹਾਂ ਮੁਸਲਮਾਨ ਹੂੰ ਮੈਂ
ਯਾਦ ਤੋ ਹੋਂਗੇ ਤੁਝੇ ਖੂਨ ਬਹਾਨੇ ਵਾਲੇ
ਤੇਰੀ ਇਜ਼ਮਤ ਕੇ ਲੀਏ ਸਰ ਕੋ ਕਟਾਨੇ ਵਾਲੇ
ਹਾਂ ਵਹੀਂ ਹੂੰ ਵਹੀ ਅਸ਼ਫਾਕਉੱਲਾ ਖਾਨ ਹੂੰ ਮੈਂ
ਐਸੇ ਮਤ ਦੇਖ ਕੇ ਜੈਸੇ ਕੋਈ ਅਨਜਾਨ ਹੂੰ ਮੈਂ
ਹਾਂ ਮੁਸਲਮਾਨ ਹੂੰ ਮੈਂ......
(ਦੀ ਟ੍ਰਿਬਿਊਨ, 18 ਫਰਵਰੀ 2020)

No comments:
Post a Comment