Monday, 30 March 2020

ਸੁਰਖ਼ ਰੇਖਾ ਈ-ਪੇਪਰ ਵਜੋਂ ਜਾਰੀ

ਸੂਚਨਾ- ਤਕਨੀਕੀ ਕਾਰਨਾਂ ਕਰਕੇ ਅਸੀਂ ਸੁਰਖ਼ ਰੇਖਾ ਦਾ ਮਾਰਚ-ਅਪ੍ਰੈਲ ਅੰਕ ਕੁੱਝ ਲੇਟ ਕੱਢ ਰਹੇ ਸੀ। ਇਸ ਬਾਰੇ ਸੋਚਿਆ ਸੀ ਕਿ 25 ਮਾਰਚ ਨੂੰ ਲੁਧਿਆਣੇ ਹੋਣ ਵਾਲੇ ਵੱਡੇ ਇਕੱਠ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਪਰ ਕੋਰੋਨਾ ਵਾਇਰਸ ਦੀ ਆੜ ਹੇਠ ਭਾਰਤੀ ਜਨਤਾ ਪਾਰਟੀ ਦੀ ਮੋਦੀ ਹਕੂਮਤ ਨੇ ਜਿਹੜਾ ਦੇਸ਼-ਵਿਆਪੀ ਕਰਫਿਊ ਲਗਾਇਆ ਹੈ, ਉਸ ਦੀ ਵਜਾਹ ਕਰਕੇ ਇਹ ਪੇਪਰ ਨਹੀਂ ਕੱਢਿਆ ਜਾ ਸਕਿਆ। ਇਸ ਕਰਕੇ ਅਸੀਂ ਮਾਰਚ-ਅਪ੍ਰੈਲ ਅੰਕ ਨੂੰ ਮਈ-ਜੂਨ ਦੇ ਨਾਲ ਛਾਪਣ ਦਾ ਫੈਸਲਾ ਕੀਤਾ ਹੈ, ਪਰ ਨੈੱਟ ਨਾਲ ਜੁੜੇ ਪਾਠਕਾਂ ਦੀ ਸਹੂਲਤ ਲਈ ਇਸ ਨੂੰ ਈ-ਪੇਪਰ ਵਜੋਂ ਜਾਰੀ ਕਰ ਰਹੇ ਹਾਂ। ਇਸ ਤਰ੍ਹਾਂ ਇਹ ਪੇਪਰ ਸੁਰਖ਼ ਰੇਖਾ ਦੇ ਬਲੌਗ- surkh-rekha1980.blogspot.com   'ਤੇ ਜਾ ਕੇ ਪੜ੍ਹਿਆ ਜਾ ਸਕਦਾ ਹੈ।

No comments:

Post a Comment