ਕਮਿਊਨਿਸਟ ਇਨਕਲਾਬੀ ਨਕਸਲਬਾੜੀ ਲਹਿਰ ਦੇ ਮਈ-ਜੂਨ ਮਹੀਨਿਆਂ ਦੇ ਸ਼ਹੀਦ
1. ਸ਼ਹੀਦ ਦੌਲਤ ਉਮਰ 19 ਸਾਲ, ਪਿੰਡ ਮੌਜੋਵਾਲ, ਜ਼ਿਲ੍ਹਾ ਹੁਸ਼ਿਆਰਪੁਰ, ਨੂੰ 1 ਮਈ 1972 ਦੀ ਰਾਤ ਨੂੰ ਘਰੋਂ ਗ੍ਰਿਫਤਾਰ ਕਰਕੇ ਸ਼ਹੀਦ ਕਰਨ ਤੋਂ ਬਾਅਦ ਲਾਸ਼ ਖਰੁਦ-ਬੁਰਦ ਕਰ ਦਿੱਤੀ।
2. ਸ਼ਹੀਦ ਰਾਮ ਕਿਸ਼ਨ 'ਕਿਸ਼ੂ' ਉਮਰ 21 ਸਾਲ, ਪਿੰਡ ਮੰਗੂਵਾਲ, ਜ਼ਿਲ੍ਹਾ ਜਲੰਧਰ (ਹੁਣ ਸ਼ਹੀਦ ਭਗਤ ਸਿੰਘ ਨਗਰ/ਨਵਾਂਸ਼ਹਿਰ) ਮਈ 1971 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਡੀ ਦੇ ਇਲਾਕੇ ਵਿੱਚ ਦੁਰਘਟਨਾ-ਵਸ ਗੋਲੀ ਚੱਲਣ ਨਾਲ ਸ਼ਹੀਦ ਹੋ ਗਏ।
3. ਸ਼ਹੀਦ ਗੁਲਜ਼ਾਰ ਸਿੰਘ ਉਮਰ 45 ਸਾਲ, ਪਿੰਡ ਭੱਠਲ, ਜ਼ਿਲ੍ਹਾ ਸੰਗਰੂਰ ਨੂੰ 18 ਮਈ 1970 ਦੀ ਸਵੇਰ ਵੇਲੇ ਪਿੰਡ ਹਰੀਗੜ੍ਹ ਵਿੱਚ ਪੁਲਸ ਨੇ ਘੇਰਾ ਪਾ ਕੇ ਗੋਲੀ ਮਾਰ ਕੇ ਸ਼ਹੀਦ ਕੀਤਾ।
4. ਸ਼ਹੀਦ ਜੋਗਿੰਦਰ ਸਿੰਘ 'ਜਿੰਦ' ਉਮਰ 27 ਸਾਲ, ਪਿੰਡ ਕਾਲਾ ਸੰਘਿਆਂ, ਜ਼ਿਲ੍ਹਾ ਕਪੁਰਥਲਾ 22 ਮਈ ਨੂੰ ਜਲੰਧਰ ਸ਼ਹਿਰ ਦੇ ਬਾਹਰਵਾਰ ਸੂਰਾਨੁੱਸੀ ਕੋਲ ਦਿਨ-ਦਿਹਾੜੇ ਗੋਲੀਆਂ ਮਾਰਕੇ ਸ਼ਹੀਦ ਕੀਤਾ।
5. ਸ਼ਹੀਦ ਜੀਤ ਸਿੰਘ ਉਮਰ 23 ਸਾਲ, ਪਿੰਡ ਸੀਕਰੀ, ਜ਼ਿਲ੍ਹਾ ਹੁਸ਼ਿਆਰਪੁਰ ਅਤੇ
6. ਸ਼ਹੀਦ ਕਸ਼ਮੀਰ ਸਿੰਘ ਉਮਰ 22 ਸਾਲ, ਪਿੰਡ ਬੱਜੂਮਾਨ, ਜ਼ਿਲ੍ਹਾ ਅੰਮ੍ਰਿਤਸਰ ਦੋਵਾਂ ਨੂੰ 23 ਮਈ 1971 ਨੂੰ ਮੁਕੇਰੀਆਂ ਲਾਗੇ ਘੇਰਾ ਪਾ ਕੇ ਗ੍ਰਿਫਤਾਰ ਕਰਨ ਤੋਂ ਬਾਅਦ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।
7. ਸ਼ਹੀਦ ਤਰਸੇਮ ਬਾਵਾ, ਉਮਰ 30 ਸਾਲ, ਪਿੰਡ ਦੋਰਾਹਾ, ਜ਼ਿਲ੍ਹਾ ਲੁਧਿਆਣਾ 25 ਮਈ 1971 ਦੀ ਸ਼ਾਮ ਵੇਲੇ ਲੁਧਿਆਣੇ ਦੇ ਬੱਸ ਅੱਡੇ ਤੋਂ ਫੜ ਕੇ ਰਾਤ ਨੂੰ ਜਰਗੜੀ ਪੁਲ 'ਤੇ ਲਿਜਾ ਕੇ ਅੰਤਾਂ ਦੇ ਤਸੀਹੇ ਦੇਣ ਉਪਰੰਤ ਸ਼ਹੀਦ ਕਰ ਦਿੱਤਾ ਗਿਆ।
8. ਸ਼ਹੀਦ ਗੁਰਦਿਆਲ ਸਿੰਘ, ਉਮਰ 40 ਸਾਲ, ਪਿੰਡ ਚਲਾਕੀ ਜ਼ਿਲ੍ਹਾ ਰੋਪੜ/ਰੂਪ ਨਗਰ 31 ਮਈ 1972 ਨੂੰ ਘਰੋਂ ਗ੍ਰਿਫਤਾਰ ਕਰਕੇ ਸ਼ਹੀਦ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿਤਾ ਗਿਆ।
9. ਸ਼ਹੀਦ ਰਤਨ ਸਿੰਘ ਪਟਵਾਰੀ, ਉਮਰ 37 ਸਾਲ, ਪਿੰਡ ਭੰਗਾਲੀ, ਜ਼ਿਲ੍ਹਾ ਅੰਮ੍ਰਿਤਸਰ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ 10 ਮਈ ਨੂੰ ਸ਼ਹੀਦ ਕਰ ਦਿੱਤਾ।
ਜੂਨ ਮਹੀਨੇ ਦੇ ਸ਼ਹੀਦ
1. ਸ਼ਹੀਦ ਕਰਤਾਰ ਸਿੰਘ ਕੁੱਲੇਵਾਲ ਉਮਰ 45 ਸਾਲ, ਪਿੰਡ ਕੁੱਲੇਵਾਲ ਜ਼ਿਲ੍ਹਾ ਹੁਸ਼ਿਆਰਪੁਰ
2. ਸ਼ਹੀਦ ਗੁਰਦਿਆਲ ਸਿੰਘ ਉਮਰ 30 ਸਾਲ, ਸਰਹਾਲਾ ਖੁਰਦ ਜ਼ਿਲ੍ਹਾ ਹੁਸ਼ਿਆਰਪੁਰ, ਦੋਵਾਂ ਨੂੰ 10 ਜੂਨ 1973 ਦੀ ਦੁਪਿਹਰ ਨੂੰ ਸਰਹਾਲਾ ਖੁਰਦ ਨੇੜੇ ਖੂਹ ਤੋਂ ਫੜ ਕੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ।
3. ਸ਼ਹੀਦ ਲਛਮਣ ਸਿੰਘ ਉਮਰ 21 ਸਾਲ, ਪਿੰਡ ਰਾਇਪੁਰ, ਜ਼ਿਲ੍ਹਾ ਬਠਿੰਡਾ
4. ਸ਼ਹੀਦ ਜੈਲਾ ਸਿੰਘ ਉਮਰ 22 ਸਾਲ, ਪਿੰਡ ਬੁਰਜ, ਜ਼ਿਲ੍ਹਾ ਬਠਿੰਡਾ ਦੋਵਾਂ ਨੂੰ ਜੂਨ 1972 ਵਿੱਚ ਪਿੰਡ ਚਾਉਂਕੇ ਦੇ ਖੇਤਾਂ 'ਚੋਂ ਸੈਂਕੜੇ ਲੋਕਾਂ ਸਾਹਮਣੇ ਘੇਰਾ ਪਾ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਮਾਨਸਾ ਪੁਲਸ ਨੇ ਸ਼ਹੀਦ ਕਰਕੇ ਲਾਸ਼ਾਂ ਨੂੰ ਖੁਰਦ-ਬੁਰਦ ਕਰ ਦਿੱਤਾ।
5. ਸ਼ਹੀਦ ਜਗੀਰ ਸਿੰਘ ਪਿੰਡ ਮਚਾਕੀ, ਜ਼ਿਲ੍ਹਾ ਬਠਿੰਡਾ ਨੂੰ ਜੂਨ 1972 ਵਿੱਚ ਪਿੰਡ ਰੋਡੇ 'ਚੋਂ ਗ੍ਰਿਫਤਾਰ ਕਰਕੇ ਸੀ.ਆਈ.ਏ. ਸਟਾਫ ਬਠਿੰਡਾ ਵੱਲੋਂ ਬੇਤਹਾਸ਼ਾ ਤਸ਼ੱਦਦ ਕਰਨ ਮਗਰੋਂ ਪਿੰਡ ਦੀਪ ਸਿੰਘ ਵਾਲਾ ਪੁਲ 'ਤੇ ਲਿਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
6. ਸ਼ਹੀਦ ਭੋਲਾ ਸਿੰਘ ਉਮਰ 20 ਸਾਲ, ਪਿੰਡ ਗੁਰੂਸਰ ਜ਼ਿਲ੍ਹਾ ਬਠਿੰਡਾ
7. ਸ਼ਹੀਦ ਦਰਸ਼ਨ ਸਿੰਘ ਉਮਰ 20 ਸਾਲ, ਪਿੰਡ ਸੁੱਖਲੱਧੀ ਜ਼ਿਲ੍ਹਾ ਬਠਿੰਡਾ ਦੋਵਾਂ ਨੂੰ ਜੂਨ 1971 ਦੇ ਅਖੀਰਲੇ ਦਿਨੀਂ ਨੰਗਲ ਕਲਾਂ ਪਿੰਡ ਵਿੱਚੋਂ ਗ੍ਰਿਫਤਾਰ ਕਰੇਕ ਤਸ਼ੱਦਦ ਕਰਨ ਉਪਰੰਤ ਸ਼ਹੀਦ ਕਰਕੇ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ।
8. ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ (71 ਸਾਲ) ਨੂੰ ਪਿੰਡ ਘੁਡਾਣੀ ਕਲਾਂ ਜ਼ਿਲ੍ਹਾ ਲੁਧਿਆਣਾ 23 ਜੂਨ ਰਾਤ ਨੂੰ ਪਿੰਡ ਵਿੱਚੋਂ ਹੀ ਅਗਵਾ ਕਰਕੇ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ।

No comments:
Post a Comment