ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ
-ਨਿਸ਼ਾ ਲੋਹੀਆਂ, ਫਗਵਾੜਾ 100-ਸੁਰਜੀਤ ਸਿੰਘ 500
-ਹਰਜਿੰਦਰ 500
-ਗੁਰਦੀਪ ਸਿੰਘ ਦਿੱਤੂਪੁਰ 5000
-ਵਿਜੈ ਕੁਮਾਰ ਕਾਦੀਆਂ ਐਸ.ਐਸ.ਏ. ਭਿੱਟੇਵਿੰਡ 500
-ਪਵਨ ਕੁਮਾਰ ਰਾਜੂ ਦਾ ਸ਼ੁਸਮਾ ਨਾਲ ਵਿਆਹ ਦੀ ਖੁਸ਼ੀ 'ਚ 1000
-ਮਾ. ਗੁਰਚਰਨ ਸਿੰਘ ਫਤਿਹਗੜ• ਚੂੜੀਆਂ 1000
-ਮਾ. ਰਾਮ ਕੁਮਾਰ ਭਦੌੜ, ਆਪਣੀ ਰਿਟਾਇਰਮੈਂਟ ਮੌਕੇ 1000
-ਸ੍ਰੀ ਮਨਧੀਰ ਜੋਸ਼ੀ ਵੱਲੋਂ ਆਪਣੇ ਵਿਛੜੇ ਪਿਤਾ ਸ੍ਰੀ ਘਣਸ਼ਾਮ ਜੋਸ਼ੀ ਦੀ ਯਾਦ 'ਚ 1000
-ਸੱਤਪਾਲ ਕਾਦੀਆਂ ਵੱਲੋਂ ਸ਼ੀਲਾ ਦੰਤੀ ਦੀ ਮੌਤ 'ਤੇ 200
—ਇੱਕ ਪਾਠਕ 500
-ਇੱਕ ਸ਼ੁਭਚਿੰਤਕ 5000
-ਗੁਰਦਾਵਰ ਚੰਦ, ਆਪਣੇ ਭਰਾ ਜਗਦੀਸ਼ ਦੇ ਵਿਆਹ ਦੀ ਖੁਸ਼ੀ 'ਚ 500
-ਇੱਕ ਪਾਠਕ 500
-ਨਿਰਮਲ 500
-ਇੱਕ ਪਾਠਿਕਾ 500
-ਗੁਰਚਰਨ ਸਿੰਘ ਸਪੁੱਤਰ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 200
-ਦਰਸ਼ਨ ਸਿੰਘ ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 200
-ਪ੍ਰਗਟ ਸਿੰਘ ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 200
-ਕੁਲਵੰਤ ਕੌਰ ਭੈਣ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 1000
-ਹਰਮਿੰਦਰ ਸਿੰਘ ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ 2000
-ਨਿਰਮਲ ਸਿੰਘ (ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ) ਆਪਣੇ ਬੇਟੇ ਦੇ ਵਿਆਹ ਮੌਕੇ 250
-ਕੁਲਦੀਪ ਸਿੰਘ (ਭਤੀਜਾ, ਸ਼ਹੀਦ ਨਿਧਾਨ ਸਿੰਘ ਘੁਡਾਣੀ ਕਲਾਂ) ਆਪਣੀ ਬੇਟੀ ਦੇ ਵਿਆਹ ਮੌਕੇ 250
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ।)
--------------------------------------------------------
ਨੋਟ- ਸ੍ਰੀ ਮਨਧੀਰ ਜੋਸ਼ੀ ਵੱਲੋਂ ਆਪਣੇ ਪਿਤਾ ਜੀ ਸ੍ਰੀ ਘਣਸ਼ਾਮ ਜੋਸ਼ੀ ਦੇ ਪਟਿਆਲਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਸੁਰਖ਼ ਰੇਖਾ ਨੂੰ ਸਹਾਇਤਾ ਭੇਜੀ ਗਈ ਸੀ। ਪਿਛਲੇ ਅੰਕ ਵਿੱਚ ਦਿੱਤੇ ਵੇਰਵਿਆਂ ਵਿੱਚ ਇਸ ਸਹਾਇਤਾ ਨੂੰ ਦਰਜ਼ ਕਰਨ ਪੱਖੋਂ ਉਕਾਈ ਹੋ ਗਈ। ਅਸੀਂ ਇਸ ਉਕਾਈ ਲਈ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਅਤੇ ਖਿਮਾ ਮੰਗਦੇ ਹਾਂ। —ਅਦਾਰਾ ਸੁਰਖ਼ ਰੇਖਾ
No comments:
Post a Comment