Wednesday, 29 June 2016

ਸ਼ੋਕ ਸੁਨੇਹੇ

ਸ਼ੋਕ ਸੁਨੇਹੇ
1. ਕਾਮਰੇਡ ਦਰਸ਼ਨ ਸਿੰਘ ਖਟਕੜ ਦੀ ਪਤਨੀ ਅਰੁਨੇਸ਼ਵਰ ਕੌਰ ਦੀ ਕੈਂਸਰ ਨਾਲ ਮੌਤ ਹੋ ਗਈ।
2. ਸੁਖਵਿੰਦਰ ਸਿੰਘ ਸੰਧੂ ਤਲਵੰਡੀ ਸਲੇਮ ਦੀ ਪੁਤਰੀ ਕਿਰਨਜੀਤ ਕੌਰ ਦੀ ਬੇਵਕਤੀ ਹੋ ਗਈ। 
(ਅਦਾਰਾ ਸੁਰਖ਼ ਰੇਖਾ, ਇਹਨਾਂ ਬੇਵਕਤੀਆਂ ਅਤੇ ਅਣਹੋਣੀਆਂ ਮੌਤਾਂ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਾ ਹੈ ਅਤੇ ਸ਼ੋਕਗ੍ਰਸਤ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੁੰਦਾ ਹੈ।)

No comments:

Post a Comment