ਸ਼ੋਕ ਸਮਾਚਾਰ
-ਮਰਹੂਮ ਸਾਥੀ ਮੰਗਾ, ਪਿੰਡ ਹੱਪੋਵਾਲ (ਨਵਾਂਸ਼ਹਿਰ) ਦੇ ਸਪੁੱਤਰ ਬਲਿਹਾਰ ਸਿੰਘ ਦੀ ਬੇਵਕਤੀ ਮੌਤ ਹੋ ਗਈ ਹੈ।
-ਬਚਿੱਤਰ ਸਿੰਘ ਬੱਚੀ (ਪਟਿਆਲਾ) ਦੇ ਪਿਤਾ ਸ. ਭਗਵਾਨ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ।
-ਸਤਨਾਮ ਸਿੰਘ ਉਗੀ ਦੇ ਭਣੋਈਏ ਸ. ਬਹਾਦਰ ਸਿੰਘ ਉਰਫ ਸੁਰਜੀਤ ਪਿੰਡ ਸਲੈਚਾਂ (ਸ਼ਾਹਕੋਟ) ਬੇਵਕਤ ਵਿਛੋੜਾ ਦੇ ਗਏ। ਅਦਾਰਾ ਸੁਰਖ਼ ਰੇਖਾ ਇਹਨਾਂ ਸਾਰਿਆਂ ਦੀ ਮੌਤ 'ਤੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੇ ਦੁੱਖਾਂ ਵਿੱਚ ਸ਼ਰੀਕ ਹੁੰਦਾ ਹੈ।

No comments:
Post a Comment