Friday, 18 May 2018

ਸਪੱਸ਼ਟੀਕਰਨ


ਪਿਛਲੇ ਅਰਸੇ ਵਿੱਚ ਨਾਜ਼ਰ ਸਿੰਘ ਬੋਪਾਰਾਏ ਵੱਲੋਂ ਗੁਰਬਚਨ ਨਾਂ ਦੇ ਵਿਅਕਤੀ ਦੀ ਪੰਜਾਬੀ ਟ੍ਰਿਬਿਊਨ ਵਿੱਚ ਛਾਪੀ ਗਈ ਲਿਖਤ ਨੂੰ ਫੇਸਬੁੱਕ 'ਤੇ ਪਾਉਣ ਦਾ ਮਾਮਲਾ ਅਤੇ ਇਹ ਲਿਖਤ ਦਾ ਵਿਸ਼ਾ-ਵਸਤੂ ਵਾਦ-ਵਿਵਾਦ ਦਾ ਮੁੱਦੇ ਬਣੇ ਹਨ। ਅਦਾਰਾ ਸੁਰਖ਼ ਰੇਖਾ ਇਹ ਸਪੱਸ਼ਟ ਕਰਦਾ ਹੈ ਕਿ ਇਹ ਮਾਮਲਾ ਨਾਜ਼ਰ ਸਿੰਘ ਦਾ ਨਿੱਜੀ ਮਾਮਲਾ ਹੈ। ਅਦਾਰਾ ਸੁਰਖ਼ ਰੇਖਾ ਗੁਰਬਚਨ ਦੀ ਲਿਖਤ ਨੂੰ ਕਿਸੇ ਤਰ੍ਹਾਂ ਵੀ ਦਰੁਸਤ ਨਹੀਂ ਮੰਨਦਾ। ਇਸ ਲਈ, ਅਦਾਰੇ ਦਾ ਇਸ ਮਾਮਲੇ ਅਤੇ ਵਾਦ-ਵਿਵਾਦ ਨਾਲ ਕੋਈ ਸਬੰਧ ਨਹੀਂ ਹੈ।

-ਅਦਾਰਾ ਸੁਰਖ਼ ਰੇਖਾ